• Maninder Singh

EXCEL - SELECT ALL ROWS/COLUMNS DOWNWARD OR UPWARD

ਐਕਸਲ ਵਿਚ ਸਾਰੀਆਂ ਰੋਅਜ਼ ਜਾਂ ਕਾਲਮ ਨੂੰ ਨੀਚੇ ਵੱਲ ਜਾਂ ਉਪਰ ਵੱਲ ਇਕੋ ਵਾਰ ਵਿਚ ਸਿਲੈਕਟ ਕਰਨ ਲਈ ਸ਼ਾਰਟ ਕੱਟ ਕੀਅਜ਼ ਵਰਤਣੀਆਂ ਚਾਹੀਦੀਆਂ ਹਨ।


1। ਪਹਿਲਾਂ ਉਸ ਰੋਅ ਅਤੇ ਉਸ ਰੋਅ ਦੇ ਲੌੜੀਂਦੇ ਕਾਲਮਜ਼ ਨੂੰ ਸਿਲੈਕਟ ਕਰ ਲਓ।

2। ਜੇਕਰ ਉਪਰ ਵਾਲੇ ਪਾਸੇ ਨੂੰ ਸਾਰੀਆਂ ਰੋਅਜ਼ ਅਤੇ ਕਾਲਮ ਸਿਲੈਕਟ ਕਰਨੇ ਹਨ ਤਾਂ ਇਹ ਸ਼ਾਰਟਕੱਟ ਕੀਅ ਦੀ ਵਰਤੋਂ ਕਰੋ:


Ctrl + Shift + Up Arrow

3। ਜੇਕਰ ਨੀਚੇ ਵਾਲੇ ਪਾਸੇ ਨੂੰ ਸਾਰੀਆਂ ਰੋਅਜ਼ ਅਤੇ ਕਾਲਮ ਸਿਲੈਕਟ ਕਰਨੇ ਹਨ ਤਾਂ ਇਹ ਸ਼ਾਰਟਕੱਟ ਕੀਅ ਦੀ ਵਰਤੋਂ ਕਰੋ:


Ctrl + Shift + Down Arrow

9 views0 comments